roopvir118 roopvir118 19-03-2024 Mathematics contestada • ਦੋ ਵਿਅਕਤੀ ਰਾਮ ਤੇ ਸ਼ਾਮ ਬਿੰਦੂ P ਅਤੇ Q ਤੋਂ ਚੱਲਣਾ ਸ਼ੁਰੂ ਕਰਦੇ ਹਨ। ਰਾਮ 25 km/h ਦੀ ਚਾਲ ਨਾਲ ਅਤੇ ਸ਼ਾਮ 30 km/h ਦੀ ਚਾਲ ਨਾਲ ਸਫ਼ਰ ਤੈਅ ਕਰਦੇ ਹਨ।ਜੇ ਰਾਮ ਨੂੰ ਸ਼ਾਮ ਤੋਂ 25 ਮਿੰਟ ਵੱਧ ਲੱਗਦੇ ਹਨ। ਤਾਂ P ਅਤੇ ) ਵਿਚਕਾਰ ਦੂਰੀ ਪਤਾ ਕਰੋ। (a) 75 km (b) 62.5 km (c) 65 km (d) 70 km